ਸੀ-ਵਿਜ਼ਲ ’ਤੇ ਆਈਆਂ 5 ਸ਼ਿਕਾਇਤਾਂ ਵਿਚੋਂ 2 ਦਾ ਚੋਣ ਪ੍ਰਕਿਰਿਆ ਨਾਲ ਸਬੰਧ ਨਾ ਹੋਣ ਕਰਕੇ ਰੱਦ, ਬਾਕੀ 3 ਦਾ ਕੀਤਾ ਨਿਪਟਾਰਾ

ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਨੇਪਰੇ ਚੜਾਉਣ ਲਈ ਵਚਨਬੱਧ-ਜ਼ਿਲਾ ਚੋਣ ਅਫਸਰ ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ- ਵਿਜ਼ਲ ਐਪ ਰਾਹੀਂ ਕਰਨ ਲੋਕ ਗੁਰਦਾਸਪੁਰ, 12 ਜਨਵਰੀ ( ਮੰਨਣ ਸੈਣੀ )। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ … Continue reading ਸੀ-ਵਿਜ਼ਲ ’ਤੇ ਆਈਆਂ 5 ਸ਼ਿਕਾਇਤਾਂ ਵਿਚੋਂ 2 ਦਾ ਚੋਣ ਪ੍ਰਕਿਰਿਆ ਨਾਲ ਸਬੰਧ ਨਾ ਹੋਣ ਕਰਕੇ ਰੱਦ, ਬਾਕੀ 3 ਦਾ ਕੀਤਾ ਨਿਪਟਾਰਾ